ਇਹ ਵੀਡਿਓ ਗਾਈਡਾਂ ਟਰਿਬਯੂਨਲ ਦੀ ਵਰਤੋਂ ਕਰਨ ਵਾਲਿਆਂ ਨੂੰ ਉਹਨਾਂ ਦੁਆਰਾ ਟਰਿਬਯੂਨਲ ਨਾਲ ਹੋ ਸਕਣ ਵਾਲੀਆਂ ਕੁਝ ਸਾਧਾਰਨ ਗੱਲਬਾਤਾਂ ਨੂੰ ਸਮਝਣ ਵਾਸਤੇ ਰਾਹ ਪਰਦਾਨ ਕਰਦੀਆਂ ਹਨ ਜਿੰਨਾਂ ਵਿੱਚ ਸਮੀਖਿਆ ਲਈ ਅਰਜ਼ੀ ਦੇਣਾ, ਸੁਣਵਾਈ ਜਾਂ ਕਾਨਫਰੰਸ ਵਿੱਚ ਹਾਜ਼ਰ ਹੋਣਾ ਅਤੇ ਏ ਏ ਟੀ ਦੇ ਫੈਸਲੇ ਸ਼ਾਮਲ ਹਨ।
ਇਸ ਲੜੀ ਦੇ ਵੀਡਿਓ ਵਿੱਚ ਸ਼ਾਮਲ ਹਨ:
ਤੁਸੀਂ ਸਿਰਲੇਖ ਦੇ ਉਪਰ ਕਲਿੱਕ ਕਰਕੇ ਵੀਡਿਓ ਵੇਖ ਸਕਦੇ ਹੋ।
ਜੇਕਰ ਕੈਪਸ਼ਨ ਵੀਡਿਓ ਵਿਚਲੀ ਲਿਖਾਈ ਵਿੱਚ ਰੁਕਾਵਟ ਪਾ ਰਹੇ ਹਨ ਤਾਂ ਤੁਸੀਂ subtitles/cc ਆਈਕੌਨ ਉਪਰ ਕਲਿੱਕ ਕਰਕੇ ਇਹਨਾਂ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ, ਜਾਂ ਵੀਡਿਓ ਕੰਟਰੋਲ ਪੈਨਲ ਉਪਰ ਸੈਟਿੰਗਾਂ ਵਾਲੇ ਆਈਕੌਨ ਨੂੰ ਕਲਿੱਕ ਕਰਕੇ ਕੈਪਸ਼ਨਾਂ ਨੂੰ ਆਪਣੀ ਜ਼ਰੂਰਤ ਦੇ ਅਨੁਸਾਰ ਬਣਾ ਸਕਦੇ ਹੋ।
ਏ ਏ ਟੀ ਦੇ ਬਾਰੇ
ਸਮੀਖਿਆ ਲਈ ਅਰਜ਼ੀ ਦੇਣਾ
ਸਮੀਖਿਆ ਲਈ ਅਰਜ਼ੀ ਦਿੱਤੇ ਜਾਣ ਤੋਂ ਬਾਅਦ
ਕਾਨਫਰੰਸ ਵਿੱਚ ਹਾਜ਼ਰ ਹੋਣਾ
ਸੁਣਵਾਈ ਵਿੱਚ ਹਾਜ਼ਰ ਹੋਣਾ
ਫੈਸਲੇ